Away From Home/ਘਰੋਂ ਦੂ..ਰ

24 April 2009

Copy & Paste

To all those who do not respect the copyrights! ਉਨ੍ਹਾਂ ਨਕਲਚੀ ਕਵੀਆਂ ਲਈ ਜਿਹੜੇ ਏਧਰੋਂ ਓਧਰੋਂ ਮਸਾਲਾ ਫੜ ਕੇ ਕਿਤਾਬਾਂ ਤੇ ਕਿਤਾਬਾਂ ਛਾਪੀ ਜਾ ਰਹੇ ਨੇਂ..

Labels:

5 Comments:

Blogger جسوندر سنگھ JASWINDER SINGH said...

KI HOYA GURINDERJIT JI FIR KOEE NAVI GHATNA VAPAR GYEE.

April 24, 2009 at 10:13 AM  
Blogger ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਬਹੁਤ ਖ਼ੂਬ!ਮੇਰੇ ਨਾਲ਼ ਵੀ ਕੁਝ ਅਜਿਹਾ ਹੀ ਵਾਪਰਿਆ ਹੈ..ਨੀਰਵ ਸਾਹਿਬ ਨੇ ਆਪਣੇ ਬਲੌਗ ਤੇ ਮੇਰੀਆਂ 10 ਕੁ ਨਜ਼ਮਾਂ ਦਾ ਹਿੰਦੀ 'ਚ ਅਨੁਵਾਦ ਲਗਾਇਆ ਸੀ...ਦੋ ਕੁ ਮਹੀਨੇ ਪਹਿਲਾਂ...ਕੀ ਤੁਸੀਂ ਸੋਚ ਸਕਦੈ ਓ ਕਿ ਮੇਰੀ ਹੀ ਨਜ਼ਮ ਦਾ ਸਾਰਾ ਸਾਰੰਸ਼ ਚੋਰੀ ਹੋ ਕੇ ਹਿੰਦੀ 'ਚ ਨਵੀਂ ਨਜ਼ਮ ਬਣ ਕੇ ਆਰਸੀ ਲਈ ਆ ਗਿਆ ਹੈ...:) ਦੱਸੋ ਜ਼ਰਾ! ਕੀ ਕਰੀਏ ਐਹੋ ਜਿਹੇ ਲੇਖਕਾਂ ਦਾ...ਰੱਬ ਸਮੁੱਤ ਬਖ਼ਸ਼ੇ!
ਅਦਬ ਸਹਿਤ
ਤਨਦੀਪ ਤਮੰਨਾ

April 25, 2009 at 12:24 AM  
Blogger Gurinderjit Singh (Guri@Khalsa.com) said...

ਐਹੋ ਜਿਹੇ..ਪਹਿਲਾਂ ਸਕੂਲੇ ਲੋਕਾਂ ਦੀ ਰੋਟੀ ਕੱਢ ਕੇ ਖਾ ਜਾਂਦੇ ਸੀ, ਥੋੜ੍ਹੇ ਜਹੇ ਵੱਢੇ (ਉੰਝ ਵੱਢੇ ਹੋਏ ਹੀ ਨਹੀਂ) ਹੋਏ ਤਾਂ ਜੇਬ ਕਤਰੇ ਬਣ ਗਏ..
ਕਿਸੇ ਨੇ ਕਿਹਾ ਕਵੀ ਬਣ ਜਾਵੋ..ਤਾਂ ਝੱਟ-ਪੱਟ ਇੰਟਰਨੈੱਟ ਕਵੀ ਬਣ ਗਏ..
ਸੁਮੱਤ ਕੀ ਬਖਸ਼ੇ ਆਕਾਲ ਪੁਰਖ...ਇਨ੍ਹਾਂ ਨੂੰ..
ਇਹ ਤਾਂ ਗੁਰਦੁਆਰੇ ਵੀ 5 ਡਾਲਰ ਚੜ੍ਹਾ ਕੇ 20 ਦਾ ਨੋਟ ਚਕ ਕੇ ਤਿਤੱਰ ਹੋ ਜਾਂਦੇ ਨੇਂ.. ਲੰਗਰ ਦੀ ਤਾਂ ਗੱਲ ਛੱਡੋ!

ਹੋਰ ਕੀ ਕਰਨਾ.. ਇਨ੍ਹਾਂ ਦਾ ਡਰਨਾ ਬਣਾ ਕੇ ਖੇਤਾਂ 'ਚ ਵੀ ਨਹੀਂ ਗੱਡ ਸਕਦੇ..

ਕਾਲ਼ੇਪਾਣੀ ਭੇਜ ਛੱਡੋ।

April 25, 2009 at 11:56 AM  
Blogger ਤਨਦੀਪ 'ਤਮੰਨਾ' said...

ਤੁਹਾਡੀ ਗੱਲ ਬਿਲਕੁਲ ਦਰੁਸਤ ਹੈ..ਗੁਰਿੰਦਰਜੀਤ ਜੀ..ਪਰ ਮੇਰਾ ਤਾਂ ਵਿਚਾਰ ਹੈ ਕਿ ਕਾਲ਼ੇ ਪਾਣੀਆਂ ਤੋਂ ਤਾਂ ਪਿਕਨਿਕ ਮਨਾ ਕੇ ਸ਼ਾਮ ਨੂੰ ਵਾਪਸ ਆ ਜਾਣਗੇ। ਐਹੋ ਜਿਹੇ ਸੱਜਣਾਂ ਨੂੰ ਅਫ਼ਰੀਕਾ ਦੇ ਮਸਾਈਲੈਂਡ 'ਚ ਜਲਾਵਤਨੀ ਦਿੱਤੀ ਜਾਏ, ਸਜ਼ਾ ਕੁਝ ਜ਼ਿਆਦਾ ਤਾਂ ਨ੍ਹੀਂ ਹੋ ਜਾਊਗੀ, ਚੀਫ਼ ਜਸਟਿਸ ਸਾਹਿਬ? :)

ਤਨਦੀਪ ਤਮੰਨਾ

April 27, 2009 at 8:58 PM  
Blogger The Literary Jewels said...

brilliant! I wish the copycats feel a bit guilty after reading your post.

May 6, 2009 at 12:01 PM  

Post a Comment

Subscribe to Post Comments [Atom]

<< Home