War
2 Comments:

Rajindarjit said...

Nice sharing.

Dhindsa

punjabivehda said...

ਗੁਰਿੰਦਰ ਜੀ,
ਸੱਚੀਂ ਅਸੀਂ ਓਸ ਹਰ ਜੰਗ ਦਾ ਜ਼ਿਕਰ ਤਾਂ ਕਰਦੇ ਰਹਿੰਦੇ ਹਾਂ ਜੋ ਦੂਰ- ਦੁਰਾਡੇ ਕਿਤੇ ਨਾ ਕਿਤੇ ਛਿੜਦੀ ਹੈ।
ਪਰ ਆਪਣੇ -ਅੰਦਰ ਦੀ ਜੰਗ ਦਾ ਜ਼ਿਕਰ ਜੇ ਕਿਸੇ ਕੋਲ਼ ਛੇੜ ਬਹੀਏ ਤਾਂ ਦੂਜੇ ਦਿਨ ਓਹ ਮੂੰਹ ਘੁਮਾ ਕੇ ਕੋਲ਼ ਦੀ ਲੰਘ ਜਾਂਦਾ ਹੈ।
ਪਤਾ ਨਹੀਂ ਬੰਦਾ ਬੰਦੇ ਦੀ ਦਾਰੂ ਕਦੋਂ ਬਣੇਗਾ????
ਹਰਦੀਪ