Labels: Future
posted by Gurinderjit Singh (Guri@Khalsa.com) @ June 25, 2008
"ਪਰਾਇਆ ਦੇਸ਼ ਭਾਵੇ ਕਿੰਨਾ ਵੀ ਚੰਗਾ, ਵਿਸ਼ਾਲ ਜਾਂ ਖੁਸ਼ਹਾਲ ਕਿਉਂ ਨਾ ਹੋਵੇ, ਆਪਣੇ ਕੱਚੇ ਢਾਰਿਆ ਨਾਲੋ ਸੋਹਣਾ ਨਹੀ ਲੱਗਦਾ। ਜਿਵੇਂ ਡਿੱਗ ਪਏ ਦਰਖ਼ਤ ਦੀ ਕੋਈ ਛਾਂ ਨਹੀ ਹੁੰਦੀ ਇਵੇਂ ਉਖੜੇ ਹੋਏ ਦਿਲ ਦਾ ਕੋਈ ਧਰਵਾਸ ਨਹੀ ਹੁੰਦਾ॥ਸੁਰਜੀਤ ਗਿੱਲ"ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇਮਾਂਵਾ ਦੇ ਹਰਜਾਨੇ ਲੋਕੋ ਕੌਣ ਭਰੇ"
Bhaji i have no words to say ............
IT is beautiful, as always,but i love the way you put up your ideas... so concise and packed up.
Read this article -Mind your own Business by Amin Malik
ਗੁਰਿੰਦਰਜੀਤ ਜੀ...ਕਮਾਲ ਦੀ ਨਜ਼ਮ ਹੈ...ਸੱਚ ਜਾਣਿਓ!!ਮਸ਼ੀਨ ਬਣੇ ਆਦਮੀ ਦੀ ਜ਼ਿੰਦਗੀ ਦਾ ਵਰਣਨ ਏਦੂੰ ਵਧੀਆ ਸ਼ਬਦਾਂ 'ਚ ਮੈਂ ਅੱਜ ਤੱਕ ਨਹੀਂ ਪੜ੍ਹਿਆ...ਸ਼ਬਦ ਥੁੜ੍ਹ ਗਏ ਤਾਰੀਫ਼ ਕਰਨ ਵੇਲ਼ੇ..ਮੇਰੀ ਬੇਨਤੀ ਹੈ ਕਿ ਇਹ ਨਜ਼ਮ 'ਆਰਸੀ' ਲਈ ਜ਼ਰੂਰ ਭੇਜੋ!ਮਨ,ਆਤਮਾ, ਸੋਚਾਂ ਸਭ ਝੰਬ ਕੇ ਰੱਖ ਦਿੱਤੇ ਨਜ਼ਮ ਵਿਚਲੇ ਲਫ਼ਜ਼ਾਂ ਨੇ! ਬਹੁਤ-ਬਹੁਤ ਮੁਬਾਰਕਾਂ ਏਨੀ ਸੋਹਣੀ ਨਜ਼ਮ ਲਿਖਣ ਤੇ।ਅਦਬ ਸਹਿਤਤਮੰਨਾ
ਗੁਰਿੰਦਰ ਜੀ,ਵਾਕਿਆ ਹੀ ਬਹੁਤ ਹੀ ਸੋਹਣੀ ਕਵਿਤਾ ਹੈ, ਜਿਵੇਂ ਕਿ ਤਨਦੀਪ ਜੀ ਨੇ ਕਿਹਾ ਕਿ ਸੋਹਣੇ ਨੂੰ ਹੋਰ 'ਸੋਹਣਾ' ਕਿਵੇਂ ਕਹੀਏ ?ਪਰ ਮੇਰੇ ਕੋਲ਼ੋਂ ਕੁਝ ਟਾਈਪਿੰਗ ਗਲਤੀਆਂ 'ਤੇ ਤੁਹਾਡਾ ਧਿਆਨ ਦਿਵਾਏ ਬਿਨਾਂ ਰਿਹਾ ਨਹੀਂ ਜਾਂਦਾ, ਭਾਵੇਂ ਬਾਕੀ ਸਾਥੀਆਂ ਨੇ ਵੀ ਵੇਖ ਲਈਆਂ ਹੋਣ ਤੇ ਵੇਖ ਕੇ ਨਜ਼ਰ ਅੰਦਾਜ਼ ਕਰ ਦਿੱਤੀਆਂ ਹੋਣ। ਚਾਮਚੜਿੱਕ- ਚਮਚੜਿੱਕਬਗਲੇ - ਬੰਗਲੇਦਰਿਆ -ਦ ਭਰਿਆਟਾਈਪ ਹੋ ਗਿਆ। ਸੁਝਾ ਹੈ ਮੰਨਣਾ ਜ਼ਰੂਰੀ ਨਹੀਂ।ਹਰਦੀਪ
Subscribe to Post Comments [Atom]
<< Home
My blog is dedicated to my inner struggles within my conscious. The complexities of life get simplified when translated into poetic expressions. Email me at: Guri@Khalsa.Com
View my complete profile
Subscribe toPosts [Atom]
6 Comments:
"ਪਰਾਇਆ ਦੇਸ਼ ਭਾਵੇ ਕਿੰਨਾ ਵੀ ਚੰਗਾ, ਵਿਸ਼ਾਲ ਜਾਂ ਖੁਸ਼ਹਾਲ ਕਿਉਂ ਨਾ ਹੋਵੇ, ਆਪਣੇ ਕੱਚੇ ਢਾਰਿਆ ਨਾਲੋ ਸੋਹਣਾ ਨਹੀ ਲੱਗਦਾ। ਜਿਵੇਂ ਡਿੱਗ ਪਏ ਦਰਖ਼ਤ ਦੀ ਕੋਈ ਛਾਂ ਨਹੀ ਹੁੰਦੀ ਇਵੇਂ ਉਖੜੇ ਹੋਏ ਦਿਲ ਦਾ ਕੋਈ ਧਰਵਾਸ ਨਹੀ ਹੁੰਦਾ॥
ਸੁਰਜੀਤ ਗਿੱਲ
"ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ
ਮਾਂਵਾ ਦੇ ਹਰਜਾਨੇ ਲੋਕੋ ਕੌਣ ਭਰੇ"
Bhaji i have no words to say ............
IT is beautiful, as always,
but i love the way you put up your ideas... so concise and packed up.
Read this article -
Mind your own Business by Amin Malik
ਗੁਰਿੰਦਰਜੀਤ ਜੀ...ਕਮਾਲ ਦੀ ਨਜ਼ਮ ਹੈ...ਸੱਚ ਜਾਣਿਓ!!ਮਸ਼ੀਨ ਬਣੇ ਆਦਮੀ ਦੀ ਜ਼ਿੰਦਗੀ ਦਾ ਵਰਣਨ ਏਦੂੰ ਵਧੀਆ ਸ਼ਬਦਾਂ 'ਚ ਮੈਂ ਅੱਜ ਤੱਕ ਨਹੀਂ ਪੜ੍ਹਿਆ...ਸ਼ਬਦ ਥੁੜ੍ਹ ਗਏ ਤਾਰੀਫ਼ ਕਰਨ ਵੇਲ਼ੇ..ਮੇਰੀ ਬੇਨਤੀ ਹੈ ਕਿ ਇਹ ਨਜ਼ਮ 'ਆਰਸੀ' ਲਈ ਜ਼ਰੂਰ ਭੇਜੋ!ਮਨ,ਆਤਮਾ, ਸੋਚਾਂ ਸਭ ਝੰਬ ਕੇ ਰੱਖ ਦਿੱਤੇ ਨਜ਼ਮ ਵਿਚਲੇ ਲਫ਼ਜ਼ਾਂ ਨੇ! ਬਹੁਤ-ਬਹੁਤ ਮੁਬਾਰਕਾਂ ਏਨੀ ਸੋਹਣੀ ਨਜ਼ਮ ਲਿਖਣ ਤੇ।
ਅਦਬ ਸਹਿਤ
ਤਮੰਨਾ
ਗੁਰਿੰਦਰ ਜੀ,
ਵਾਕਿਆ ਹੀ ਬਹੁਤ ਹੀ ਸੋਹਣੀ ਕਵਿਤਾ ਹੈ, ਜਿਵੇਂ ਕਿ ਤਨਦੀਪ ਜੀ ਨੇ ਕਿਹਾ ਕਿ ਸੋਹਣੇ ਨੂੰ ਹੋਰ 'ਸੋਹਣਾ' ਕਿਵੇਂ ਕਹੀਏ ?
ਪਰ ਮੇਰੇ ਕੋਲ਼ੋਂ ਕੁਝ ਟਾਈਪਿੰਗ ਗਲਤੀਆਂ 'ਤੇ ਤੁਹਾਡਾ ਧਿਆਨ ਦਿਵਾਏ ਬਿਨਾਂ ਰਿਹਾ ਨਹੀਂ ਜਾਂਦਾ, ਭਾਵੇਂ ਬਾਕੀ ਸਾਥੀਆਂ ਨੇ ਵੀ ਵੇਖ ਲਈਆਂ ਹੋਣ ਤੇ ਵੇਖ ਕੇ ਨਜ਼ਰ ਅੰਦਾਜ਼ ਕਰ ਦਿੱਤੀਆਂ ਹੋਣ।
ਚਾਮਚੜਿੱਕ- ਚਮਚੜਿੱਕ
ਬਗਲੇ - ਬੰਗਲੇ
ਦਰਿਆ -ਦ ਭਰਿਆ
ਟਾਈਪ ਹੋ ਗਿਆ। ਸੁਝਾ ਹੈ ਮੰਨਣਾ ਜ਼ਰੂਰੀ ਨਹੀਂ।
ਹਰਦੀਪ
Post a Comment
Subscribe to Post Comments [Atom]
<< Home