Away From Home/ਘਰੋਂ ਦੂ..ਰ

12 June 2008

Story Time


Labels:

2 Comments:

Blogger Mampi said...

ਗੁਰੀ, ਕੀ ਅਸੀਂ ਖ਼ੁਦ ਜ਼ਿੰਮੇਵਾਰ ਨਹੀਂ ਇਸ ਬਦਲਾਅ ਲਈ? ਇਨ੍ਹਾਂ ਲਈ ਵੱਧ ਤੋਂ ਵੱਧ ਕਰਨ ਦੀ ਚਾਹ ਵਿੱਚ ਅਸੀਂ ਇਨ੍ਹਾਂ ਪਾਸੋਂ ਕਹਾਣੀ ਖੋਹ ਕੇ ਸਟੋਰੀ ਇਨ੍ਹਾਂ ਹੱਥ ਫੜਾ ਕੇ ਲਾਂਭੇ ਹੋ ਗਏ ਆਂ ।
Loved the image of the child jumping from Tayee Bachni's manji to Dadi's manji and the sudden transition to Green signal.
Beautiful.

June 14, 2008 at 2:13 AM  
Anonymous Anonymous said...

ਗੁਰਿੰਦਰ ਜੀ,
ਹਲੂਣ ਕੇ ਰੱਖ ਦੇਣ ਵਾਲ਼ੀ ਗੱਲ ਕਹੀ ਹੈ। ਵੈਸੇ ਤਾਂ ਮੈਂ ਹਰ ਰਾਤ ਹੀ ਕੋਸ਼ਿਸ਼ ਕਰਦੀ ਹਾਂ,ਮੇਰੇ ਬੱਚਿਆਂ ਨੂੰ ਬਾਤ
(ਸਟੋਰੀ ਨਹੀਂ) ਸੁਣਾਉਣ ਦੀ,ਪਰ ਕਦੇ ਨਾ ਕਦੇ ਖੁੰਝ ਜਾਂਦੀ ਸੀ। ਪਰ ਤੁਹਾਡੀ ਕਵਿਤਾ ਪੜ੍ਹਨ ਤੋਂ ਬਾਅਦ ਮੈਂ ਨੇਮ ਹੀ ਬਣਾ ਲਿਆ ਬਾਤਾਂ ਪਾਉਣ ਦਾ।
ਆਪਾਂ ਜਿਉਂਦਾ ਰੱਖਾਂਗੇ ਤਾਈ ਬਚਨੀ ਨੂੰ। ਕਿਤੇ ਨਹੀਂ ਜਾਣ ਦਿੰਦੇ। ਵਾਅਦਾ ਨਹੀਂ ਕੋਸ਼ਿਸ਼ ਕਰਾਂਗੀ। ਕਿਉਂਕਿ ਵਾਅਦੇ ਟੁੱਟ ਜਾਂਦੇ ਨੇ ਤੇ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਨੇ।

ਹਰਦੀਪ

April 16, 2010 at 1:44 AM  

Post a Comment

Subscribe to Post Comments [Atom]

<< Home