Away From Home/ਘਰੋਂ ਦੂ..ਰ

03 January 2011

ਨਵੇਂ ਸਾਲ ਦਾ ਸੁਨੇਹਾ!/ New Year Message

ਬਲਾਗ ਦੋਸਤੋ,
ਉਂਝ ਅੱਜਕਲ੍ਹ ਬਲਾਗ ਤੇ ਲਿਖਣ ਦਾ ਘੱਟ ਹੀ ਮੌਕਾ ਮਿਲਦੈ...
ਨਵੇਂ ਸਾਲ ਦੇ ਪਹਿਲੇ ਦਿਨ ਨੇ ਮੇਰਾ ਧਿਆਨ ਵਾਹਵਾ ਖਿੱਚਿਆ..
ਅਕਸਰ ਆਪਾਂ ਸਮੂਹਿਕ ਤੌਰ ਤੇ ਕੰਮ ਕਰਨ ਵੇਲੇ ਵੰਡੇ ਜਾਂਦੇ ਹਾਂ..
ਕਦੇ ਆਪਣੀ - ਆਪਣੇ ਵਿਚਾਰਾਂ 'ਚ
ਕਦੇ ਆਪੋ ਆਪਣੇ ਤਰੀਕਿਆਂ ਸਲੀਕਿਆਂ 'ਚ..
ਜੋ ਟੀਚਾ ਮਿੱਥ ਕੇ ਚੱਲਦੇ ਹਾਂ.. ਉਹ ਵਿਚਾਰਾਂ ਦੀ ਮੁਠ ਭੇੜ 'ਚ ਕੁਚਲਿਆ ਜਾਂਦੈ...

ਨਵੇਂ ਵਰ੍ਹੇ ਦਾ ਪਹਿਲਾ ਦਿਨ, ਇਕੱਠ ਦੀ ਪ੍ਰੀਭਾਸ਼ਾ ਨੂੰ ਬਹੁਤ ਉਘਾੜ ਕੇ ਪੇਸ਼ ਕਰ ਰਿਹੈ.. ਜਿਸ ਨੂੰ ਅੰਗਰੇਜ਼ੀ 'ਚ ਸਿਨਰਜ਼ੀ /Synergy ਕਿਹੈ ਜਾਂਦਾ.. ਸ਼ਾਇਦ ਤੁਹਾਨੂੰ ਬਚਪਨ 'ਚ ਪੜ੍ਹੀ .. ਬਿਮਾਰ ਬਾਪ ਅਤੇ ਪੰਜ ਪੁੱਤਰਾਂ ਦੀ ਕਹਾਣੀ ਵੀ ਯਾਦ ਆ ਜਾਵੇ..

1/1/11
ਨਵਾਂ ਵਰ੍ਹਾ
ਦੇਵੇ ਦਸਤਕ
ਇੱਕ ਤੇ ਇੱਕ ਗਿਆਰਾਂ .. ਦੋ ਨਹੀਂ..!!

New Year
Calling us on
at the doorstep
One and One makes Eleven!

Not Two....
(Please excuse my translation :)


ਪ੍ਰਮਾਤਮਾ ਕਰੇ ਇਸ ਨਵੇਂ ਸਾਲ 'ਚ, ਖਿੱਤੇ, ਬੋਲੀ, ਧਰਮ, ਅਤੇ ਖੁੰਢ ਨਾਲ ਬੱਝੇ ਵਿਚਾਰਾਂ 'ਚ ਰਲ਼-ਮਿਲ਼ ਕੇ ਤੁਰਨ ਦੀ ਪਿਰਤ ਪਵੇ...।।

ਮੁਬਾਰਕਾਂ!

Labels:

6 Comments:

Anonymous Anonymous said...

waheguru ji ka khalsa ; waheguru ji ki fateh

Often at Lauretes , you were observed translating the HEART-FEELS into throbs of others hearts, how could you had missed simple 1 to complement another One to make 11 in its uniqueness to Salute the just set-in 2011. May the same embolden your poetic fervour ever more and higher with prospect wonders in health, happiness and dreamt redemption in family 'SUKH'


Thanks
From my family and me
Chattar Singh Saini

January 3, 2011 at 11:50 AM  
Anonymous ਡਾ. ਹਰਦੀਪ ਕੌਰ ਸੰਧੂ said...

ਗੁਰਿੰਦਰ ਜੀ,
ਨਵਾਂ ਸਾਲ ਬਹੁਤ-ਬਹੁਤ ਮੁਬਾਰਕ ਹੋਵੇ।
ਬੜੇ ਚਿਰ ਬਾਦ ਹਾਜ਼ਰੀ ਲਵਾਈ ਹੈ...ਬਹੁਤ ਹੀ ਸੋਹਣੇ ਸੁਨੇਹੇ ਨਾਲ਼....
ਇੱਕ ਤੇ ਇੱਕ ਗਿਆਰਾਂ ਹੀ ਹੁੰਦੇ ਨੇ...ਇਹ ਸਾਲ ਸਾਰਿਆਂ ਲਈ ਓਨਾਂ ਹੀ ਫਾਇਦੇਮੰਦ ਹੋਵੇ ਜਿੰਨੀ ਕਿ ਗਿਆਰਾਂ ਨੰਬਰ ਵਾਲ਼ੀ ਬੱਸ ਫੜ੍ਹਨੀ....ਜਾਣੀ ਕਿ ਪੈਦਲ ਤੁਰਨਾ!

January 6, 2011 at 6:17 AM  
Blogger Gurinderjit Singh (Guri@Khalsa.com) said...

ਪਿਆਰੇ ਚਤਰ ਸਿੰਘ ਜੀ ਅਤੇ ਡਾ. ਹਰਦੀਪ ਜੀ,
ਖੂਬਸੂਰਤ ਵਿਚਾਰਾਂ ਲਈ ਸ਼ੁਕਰੀਆ।
ਪੈਦਲ ਚੱਲਣ ਨੂੰ 11 ਨਾਲ ਜੋੜਨਾ ਬਹੁਤ ਸੋਹਣਾ ਲੱਗਿਆ..

January 7, 2011 at 11:33 AM  
Anonymous Anonymous said...

Hey, I am checking this blog using the phone and this appears to be kind of odd. Thought you'd wish to know. This is a great write-up nevertheless, did not mess that up.

- David

January 30, 2011 at 1:08 PM  
Anonymous JUGRAJ SINGH said...

1/1/11 EK HAIN ANEK HAIN
11/1/1 ANEK HAIN PHIR EK HAIN

GOOD ONE 22G

February 2, 2011 at 6:16 PM  
Blogger KANG Gurpreet said...

Kamal kiti hai ji. Awesome........I reached your blog by accident and I am so happy that it happened. This is awesome what you wrote.

Have a look at my blog as well:

www.beauty-of-sadness.blogspot.com

April 21, 2011 at 4:03 AM  

Post a Comment

Subscribe to Post Comments [Atom]

<< Home