Swine Flu / ਸਵਾਈਨ ਫਲੂ

ਸਵਾਈਨ ਫਲੂ ਤੋਂ ਸਾਵਧਾਨ!
ਵਾਰ ਵਾਰ ਸਾਬਣ ਨਾਲ ਧੋਵੋ ਹੱਥ... ਜੀ
================


ਫੋਟੋਆਂ ਅਤੇ ਉਤਸ਼ਾਹ: ਤਨਦੀਪ, ਰਾਜ ਜੀਤਸਵੀਰ: BusinessMinded.ca
10 Comments:

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ....ਸਵਾਈਨ ਫਲੂ ਨੇ ਮੁਕਲਾਵਾ ਕੈਂਸਲ ਤਾਂ ਕਰਾ 'ਤਾ..ਪਰ ਇਹ ਸ਼ੁਰੂ ਕਿੱਥੋਂ ਹੋਇਆ...ਇਹ ਸਮਝਣ ਲਈ ਮੇਰੇ ਦੋਸਤ ਰਾਜ ਨੇ ਯੂ.ਕੇ.ਤੋਂ ਇੱਕ ਤਸਵੀਰ ਘੱਲੀ ਹੈ..ਤੁਹਾਨੂੰ ਵੀ ਭੇਜਦੀ ਹਾਂ। ਹੋ ਸਕੇ ਤਾਂ ਪੋਸਟ ਕਰ ਦੇਣਾ..:)

ਤਨਦੀਪ ਤਮੰਨਾ

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਆਹ ਪ੍ਰੀਤੋ ਵਾਲੀ ਗੱਲ ਤਾਂ ਕਮਾਲ ਹੋ ਗਈ ਹੈ। ਦੂਜੀ ਫੋਟੋ ਨਾਲ਼ 'ਪੱਪੀ ਦੀ ਕਮਾਈ' ਨੇ ਚਾਰ ਚੰਨ ਲਾ ਦਿੱਤੇ ਨੇ....ਮੇਰਾ ਹਾਸਾ ਨਹੀਂ ਰੁਕ ਰਿਹਾ। ਰਾਜ ਤਾਂ ਉਂਝ ਵੀ ਜੋਕਰ ਹੈ..ਨਜ਼ਮ ਸੁਣ ਕੇ ਬਹੁਤ ਖ਼ੁਸ਼ ਹੋਊ! ਬਹੁਤ ਖ਼ੂਬ!
ਤਨਦੀਪ ਤਮੰਨਾ

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਰਾਜ ਦੀਆਂ ਫੋਟੋਆਂ ਅਤੇ ਤੁਹਾਡੀਆਂ ਨਜ਼ਮਾਂ ਨੇ ਜੁਗਲਬੰਦੀਆਂ ਖ਼ੂਬਸੂਰਤ ਬਣਾ ਦਿੱਤੀਆਂ ਨੇ। 'ਨਿੱਛ ਮਾਰੀ' ਦਾ ਪੰਜਾਬੀ ਉਲੱਥਾ ਸਚਮੁੱਚ ਹੀ ਤਾਰੀਫ਼ਯੋਗ ਹੈ। ਹੁਣ ਤਾਂ ਸਵਾਈਨ ਫਲੂ ਕੈਨੇਡਾ 'ਚ ਰਾਤ ਨ੍ਹੀਂ ਕੱਟਦਾ..ਟੈਕਸਸ ਦਾ ਬਾਰਡਰ ਟੱਪ ਕੇ ਮੈਕਸੀਕੋ ਜਾ ਕੇ ਹੀ ਸਾਹ ਲਊ...:)

ਤਨਦੀਪ ਤਮੰਨਾ

Gurinderjit Singh (Guri@Khalsa.com) said...

ਤਨਦੀਪ ਜੀ,
ਇਹ ਤਾਂ ਕਵਿਤਾ ਥਰੈਪੀ ਹੈ .. ਫਲੂ ਸ਼ਾਟ ਨਾਲ਼ੋਂ ਵੀ ਵੱਧ ਅਸਰਦਾਰ!! ਦੇਖੋ ਬੈਕਟੀਰੀਆ ਨੂੰ ਕਿੱਥੋਂ ਤਕ ਭਜਾਓਂਦੀ ਐ..!!

ਫੋਟੋਆਂ ਤੇ ਵਿਚਾਰਾਂ ਲਈ ਧੰਨਵਾਦ!

Vinod Kumar said...

ਪੰਜਾਬੀ ਦੇ ਵਿਚ ਲਿਖਣ ਵਾਲੀਆ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪੰਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿੰਕ http://punjabirajpura.blogspot.com/ ਨੂੰ ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
ਧੰਨਵਾਦ

ਤੁਹਾਡੇ ਬਲਾਗ ਨੂੰ ਪੜਨ ਵਾਲਾ ਤੇ ਤੁਹਾਡਾ ਦੋਸਤ

ਵਿਨੋਦ ਕੁਮਾਰ

Gurmeet Brar said...

Contribution of art in philanthropic tasks is evident from your picto-poetry.

Gurinderjit Singh (Guri@Khalsa.com) said...

ਪਿਆਰੇ ਗੁਰਮੀਤ ਜੀ,
ਜੀ ਆਇਆਂ ਨੂੰ! ਤੁਹਾਡਾ ਦ੍ਰਿਸ਼ਟੀਕੋਣ, ਕਾਵਿ-ਸ਼ੈਲੀ ਅਤੇ ਯੋਗਦਾਨ ਸ਼ਲਾਘਾਯੋਗ ਹੈ।
ਧੰਨਵਾਦ।
ਗੁਰਿੰਦਰਜੀਤ

Jyoti said...

quite a unique blog!

Unknown said...

kmaaal hi kmaal,
gurinderjit ji,
bahut hi romnanchit, te smile paida karn wali post,
nale jankari naal bharppoor

Mampi said...

Good ones !!!