3 Comments:

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਇਹ ਸਿਰਫ਼ ਨਜ਼ਮ ਹੀ ਨਹੀਂ ਬਹੁਤੇ ਦਿਲਾਂ 'ਚ ਬਣੇ ਨਾਸੂਰ ਦੀ ਕਹਾਣੀ ਹੈ। ਪਰਦੇਸੀ ਘਰ ਨੂੰ ਪਰਤਣ ਦੀ ਤਾਂਘ 'ਚ ਜਿਉਂਦਾ ਹੈ...ਪਰ ਪੈਰੀਂ ਜ਼ੰਜੀਰਾਂ ਨੇ..ਪੇਸ਼ ਨਹੀਂ ਜਾਣ ਦਿੰਦੀਆਂ...ਤੋੜ ਕੇ ਜਾ ਨਹੀਂ ਸਕਦਾ...ਪਿੱਛੇ ਦਾ ਮੋਹ ਤਿਆਗ ਨਹੀਂ ਹੁੰਦਾ!ਬਹੁਤ ਸੋਹਣੀ ਨਜ਼ਮ ਹੈ! ਮੁਬਾਰਕਾਂ!

ਅਦਬ ਸਹਿਤ
ਤਮੰਨਾ

Harkirat Haqeer said...

gurinder ji. dekho tusi kitane dur baith k punjabi vich likh rahe ho sanu maan hai tuhade te...ਮੁਬਾਰਕਾਂ!

Anonymous said...

ਗੁਰਿੰਦਰ ਜੀ,
ਜਿਥੇ ਵੀ ਇਹ ਜਾਣ ਪੰਜਾਬੀ
ਨਵਾਂ ਪੰਜਾਬ ਵਸਾਉਂਦੇ ਨੇ
"ਨਹੀਂ ਹਾਂ ਅਸੀਂ ਘਰੋਂ(ਵਤਨੋ) ਦੂਰ
ਵਸਾਈ ਬੈਠੇ ਹਾਂ ਇਸ ਨੂੰ ਦਿਲ 'ਚ ਹਜੂਰ"

ਹਰਦੀਪ