ਦੇਸ਼ ਨਿਕਾਲ਼ਾ


5 Comments:

Mampi said...

But Gradually the country you left behind is coming fast close to these countries where Community funeral home and old people's homes are a norm.

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਇਸ ਨਜ਼ਮ 'ਚ ਭਾਵੁਕਤਾ ਸਿਖ਼ਰਾਂ ਨੂੰ ਛੂਹ ਗਈ ਹੈ..ਪਿੰਡ ਦੇ ਸਿਵੇ ਤੇ ਬਾਹਰਲੇ ਦੇਸ਼ਾਂ 'ਚ ਬਣੇ ਫਿਊਨਰਲ ਹੋਮਜ਼ ਦਾ ਜ਼ਿਕਰ ਮੇਰੇ ਖ਼ਿਆਲ 'ਚ ਏਸ ਤਰ੍ਹਾਂ ਪਹਿਲੀ ਵਾਰ ਕਿਸੇ ਲੇਖਕ ਨੇ ਆਪਣੀ ਲਿਖਤ 'ਚ ਕੀਤਾ ਹੈ! ਏਹੀ ਕਾਰਣ ਹੈ ਕਿ ਵੱਡ-ਵਡੇਰੇ ਆਪਣੀ ਪਿੰਡ ਜਾਕੇ ਆਖਰੀ ਵਕਤ ਬਿਤਾਉਂਣਾ ਚਾਹੁੰਦੇ ਨੇ, ਤਾਂ ਕਿ ਪਿੰਡ ਦੀ ਮਿੱਟੀ 'ਚ ਮਿੱਟੀ ਰਲ਼ ਸਕੇ! ਨਜ਼ਮ ਬਹੁਤ ਹੀ ਵਧੀਆ ਹੈ..ਮੁਬਾਰਕਬਾਦ ਕਬੂਲ ਕਰੋ!

ਅਦਬ ਸਹਿਤ
ਤਮੰਨਾ

Surjeet Gill said...

ਮੈ-ਮੇਰੀ ਦੀ ਗੱਲ ਹੈ ਸੱਜਣਾ ਇਥੇ ਵੀ ਅਤੇ ਉੱਥੇ ਵੀ…
ਕੌਈ ਨਹੀ ਕਰਦਾ "ਆਪਣੀ-ਸਾਡੀ", "ਸਾਰਿਆ" ਦੀ ਗੱਲ… ਨਾ ਇੱਥੇ ਨਾ ਉੱਥੇ ਹੀ…
ਕਿਂੳਕਿ ਚੌਧਰ, ਵਿਖਾਵੇ, ਮਾਇਆ, ਮੋਡਰਨ-ਲਾਇਫ ਨੇ ਰੋਲ-ਘਚੌਲ ਦਿੱਤਾ ਹੈ "ਆਪਣੀ-ਸਾਡੀ", "ਸਾਰਿਆ" ਦੀ ਗੱਲ ਨੂੰ…

ਸੁਰਜੀਤ ਗਿੱਲ
“ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ
ਮਾਂਵਾ ਦੇ ਹਰਜਾਨੇ ਲੋਕੋ ਕੌਣ ਭਰੇ”

The Literary Jewels said...

The people who leave their country make a home away from home. But they cannot forget their past. After all we cannot separate ourselves from our base, just the same way as a house stand on the foundations built.

Anonymous said...

dil shota na kar baiji
menu pata tenu chete avay mai ji