ਹੁਣ


ਪਾਠਕੋ-
ਆਰਸੀ ਦੇ ਕਰਤਾਧਰਤਾ ਅਤੇ ਸਰਗੁਣ ਇਨਸਾਨ "ਤਨਦੀਪ" ਜੀ ਦੇ, ਧੁੰਦਲੇ "ਹੁਣ" ਨੂੰ ਨਿਖਾਰਨ ਵਾਲੇ ਲਫਜ਼, ਸੂਰਜ਼ ਸਰੋਤ ਦੇ ਰੂਪ 'ਚ ਪੇਸ਼ ਨੇਂ... A positive update to my foggy post :) .

2 Comments:

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ..ਬਹੁਤ ਹੀ ਖ਼ੂਬਸੂਰਤ ਹੈ ਨਜ਼ਮ! ...ਕਮਾਲ ਕਰ 'ਤੀ...ਸ਼ਬਦਾਂ ਨੂੰ ਲੇਖੇ ਲਾ ਦਿੱਤਾ...ਨਹੀਂ ਤਾਂ ਪਤਾ ਨਹੀਂ ਐਹੋ ਜਿਹੇ ਕਿੰਨੇ ਸ਼ਬਦ ਈਮੇਲ ਭੇਜਣ ਅਤੇ ਮਿਲ਼ਣ ਦੇ ਦਰਮਿਆਨ ਆਪਣਾ ਅਸਤਿੱਤਵ ਗੁਆ ਬਹਿੰਦੇ ਤੇ ਰੋਹੀਆਂ, ਕੱਲਰਾਂ 'ਚ ਰੁਲ਼ ਜਾਂਦੇ ਨੇ...ਪਰ ਇਹ ਤਾਂ ਏਦਾਂ ਲੱਗਦੈ ਕਿ ਮਜ਼ਾਰ 'ਤੇ ਕਿਸੇ ਬੈਠੇ ਫ਼ਕੀਰ ਦੇ ਮੂੰਹੋਂ ਨਿੱਕਲ਼ੇ ਸ਼ਬਦਾਂ ਨੂੰ, ਤੁਸੀਂ ਤੂੰਬੇ ਦੀ ਤਾਨ ਨਾਲ਼ ਮਕਸਦ ਬਖ਼ਸ਼ ਦਿੱਤਾ ਅਤੇ ਫੋਟੋ ਤੇ ਗ੍ਰੈਫਿਕ ਆਰਟ ਨਾਲ਼ ਤਾਂ..ਹੋਰ ਵੀ ਚਾਰ ਚੰਨ ਲਾ ਦਿੱਤੇ!! ਮੁਬਾਰਕਬਾਦ ਕਬੂਲ ਕਰੋ!!

ਏਨੇ ਮੋਹ ਤੇ ਸਤਿਕਾਰ ਲਈ...ਮੈਂ ਤੁਹਾਡੀ ਸਭ ਦੀ ਕਰਜ਼ਦਾਰ ਹਾਂ!

ਅਦਬ ਸਹਿਤ

N Navrahi/एन नवराही said...

ਬਲੌਗ ਅਤੇ ਬਲੌਗ ਉੱਤੇ ਤੁਹਾਡੇ ਵਿਚਾਰੀ ਚੰਗੇ ਲੱਗੇ।
ਨਵਿਅਵੇਸ਼ ਨਵਰਾਹੀ