3 Comments:

Mampi said...

ਭੁੱਖੇ ਸਾਧੂਆਂ ਨੂੰ ਕਿੱਥੇ,
ਅਸੀਂ ਤਾਂ ਰੱਜਿਆਂ ਨੂੰ ਹੋਰ ਰਜਾਉਂਦੇ ਹਾਂ

Rajindarjit said...

Poem posted here is an excellent one.
Congrats!

Keep it up!!

Dhindsa

punjabivehda said...

"ਆਪਣੀ ਪੀੜ੍ਹੀ ਥੱਲੇ ਸੋਟਾ ਕੌਣ ਫੇਰੇ ਤੇ ਕਦੋਂ
ਨੁਕਸ ਦੂਜਿਆਂ 'ਚ ਕੱਢਣਾ ਸੁਖਾਲਾ਼ ਹੈ ਜਦੋਂ"
ਗੁਰਿੰਦਰ ਜੀ,
ਬਹੁਤ ਹੀ ਸੋਹਣੇ ਵਿਚਾਰ ਰੱਖੇ ਨੇ ਤੁਸਾਂ ਆਵਦੀ ਕਵਿਤਾ 'ਚ....
ਦੂਜੇ ਪਹਿਰੇ 'ਚ "ਬੱਚਿਆਂ" ਗਲਤ ਟਾਈਪ ਹੋ ਗਿਆ ਜੀ।
ਦੋਸ਼ ਪੱਛਮ ਤੇ ਲਾਉਂਦੇ ਹਾਂ .... ਸਤਰ ਵਿੱਚ ਤੇ ਦੇ ਮੂਹਰੇ ਜੇ ਘੁੰਡੀ ਜਿਹੀ ਪਾ ਦੇਈਏ ਤਾਂ ('ਤੇ)ਆਪਣੇ ਸਹੀ ਅਰਥਾਂ 'ਚ ਪੜ੍ਹਿਆ ਜਾਵੇਗਾ।
ਦੋਸ਼ ਪੱਛਮ 'ਤੇ ਲਾਉਂਦੇ ਹਾਂ
ਸਿਰਫ਼ ਸੁਝਾ ਹੈ...
ਹਰਦੀਪ