East West


6 Comments:

Mampi said...

ਹੁਣ ਤਾਂ ਕੋਈ ਫਰਕ ਨਹੀ ਰਹਿ ਗਿਆ ਜੀ । And moreover ਸੰਤੋਖ ਮਨ ਦੀ ਅਵਸਥਾ ਹੈ, It has nothing to do with East or West.

Anonymous said...

Nice Posting Guri.
True,
East is contented with a God-gifted Patiece
and West though filled with material is still empty.

Dhindsa

Jasdeep said...

Nice post,
+1 with mampi...
ਕੋਈ ਜਿਆਦਾ ਫ਼ਰਕ ਨੀ ਰਹਿ ਗਿਆ ਹੁਣ.. ਹਾਂ ਜੇ ਪਿੰਡ ਗੇੜਾ ਮਾਰ ਲੀਏ ਤਾਂ ਰੂਹ ਖੁਸ਼ ਹੋ ਜਾਂਦੀ ਐ

Gurinderjit Singh said...

True that Punjab is changing at the speed of light. However anyone living outside Punjab tend to keep ties with "udon wala" Punjab. Santhok is sometimes engineered by environmental influences unless Sukhmani recited by Pind da Gurdwara flows in ones ears everyday early morning.
Mampi, Jasdeep and Dr Dhindsa: Thanks for your thoughts.

deepinder said...

ਬਹੁਤ ਕਮਾਲ ਜੀ !
ਫ਼ਰਕ ਤਾਂ ਹੈਗਾ ਈ ਆ ।
ਪੂਰਬ ਤੇ ਪੱਛਮ 'ਚ ਤਾਂ ਹੋਣਾ ਈ ਆ, ਏਥੇ ਵੀ ਹੈਗਾ ।
ਕੋਈ ਰੱਜਿਆ ਸੌਂਦਾ ਤੇ ਕੋਈ ਕੋਈ ਭੁੱਖਾ ਵੀ ।
ਗਰੀਬ ਦਾ ਢਿੱਡ ਤਾਂ ਸਬਰ ਨਾਲ ਈ ਭਰਦੈ,
ਤੁਹਾਡੇ ਪਾਸ ਵੇਖਣ ਆਲੀ ਨਜ਼ਰ ਹੈ ਜੇ....।

ਤਨਦੀਪ 'ਤਮੰਨਾ' said...

ਗੁਰਿੰਦਰਜਿਤ ਜੀ....ਬਹੁਤ ਖ਼ੂਬ!! ਬੜੇ ਚੋਣਵੇਂ ਤੇ ਸੋਹਣੇ ਸ਼ਬਦਾਂ 'ਚ ਬਿਆਨਿਆ ਹੈ..ਤੁਸੀਂ ਪੂਰਬ ਤੇ ਪੱਛਮ ਦਾ ਫ਼ਰਕ...ਏਸੇ ਯਾਤਰਾ 'ਚ ਤੁਹਾਡੀ ਨਿੱਕੀ ਜਿਹੀ ਕਵਿਤਾ ਬਹੁਤ ਮਰਹਲੇ ਤੈਅ ਕਰ ਆਈ ਹੈ। ਮੁਬਾਰਕਾਂ!!

ਤਮੰਨਾ