3 Comments:

Surjeet Gill said...

ਜਾਣ ਵਾਲਿਆ ਵੇ ਤੇਰੇ ਕੰਮ਼ ਯਾਦ ਆੳਣਗੇ
ਤੈਨੂੰ ਕਿਹਨੇ ਰੋਣਾ ਤੇਰੇ ਕੰਮਾ ਨੂੰ ਸੱਭ ਰੋਣਗੇ...

ਸੁਰਜੀਤ ਗਿੱਲ
“ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ
ਮਾਂਵਾ ਦੇ ਹਰਜਾਨੇ ਲੋਕੋ ਕੌਣ ਭਰੇ”

Mampi said...

Painful...

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ...ਕਲਮਾਂ ਦੇ ਕਾਫ਼ਿਲੇ ਦੇ ਨਾਲ਼ ਪਾਠਕ ਵੀ ਅਗਲੇ ਚੌਂਕ 'ਚ ਪਹੁੰਚ ਜਾਂਦਾ ਹੈ...ਨਜ਼ਮ ਪੜ੍ਹਦਾ-ਪੜ੍ਹਦਾ....ਬਹੁਤ ਹੀ ਭਾਵਪੂਰਨ ਤੇ ਖ਼ੂਬਸੂਰਤ ਨਜ਼ਮ ਹੈ। ਮੁਬਾਰਕਾਂ ਏਨੀ ਸੋਹਣੀ ਨਜ਼ਮ ਲਿਖਣ ਤੇ। ਕੋਈ ਕਿਤਾਬ ਆਈ ਹੈ ਤੁਹਾਡੀ? ਮੇਰਾ ਇੱਕ ਸੁਝਾਅ ਹੈ ਕਿ ਆਪਣਾ ਈਮੇਲ ਐਡਰੈਸ ਜ਼ਰੂਰ ਲਿਖ ਦਿਓ...ਜਿੱਥੇ ਪਰੋਫਾਈਲ ਹੈ..ਤਾਂ ਕਿ outlook express 'ਚ ਜਾਇਆਂ ਬਗੈਰ..ਬਲੌਗ ਦੇ ਪਾਠਕਾਂ ਨੂੰ ਈਮੇਲ ਐਡਰੈਸ ਲੱਭਣ 'ਚ ਆਸਾਨੀ ਰਹੇ।

ਅਦਬ ਸਹਿਤ
ਤਮੰਨਾ