3 Comments:

Mampi said...

...and the game goes on...

singh said...

ssa gurinderjit ji,
tuhada blog pehlan wekh lia c,
par 2-3 kavitavan padh ke inj laggia,
is nu wehle samme wich gaur nal padn te wachan di jroorat hai,
tuhadi har kavita nvekli hai,te uchh darje di,
padh ke wakiya hi bahut kuz sikhia hai,
likhn laee hor samma kadho,
tan ke wadh ton wadh padn nu mile tuhade is blog wich
harpreet Singh

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ....ਬਹੁਤ ਹੀ ਜ਼ਿਆਦਾ ਪਸੰਦ ਆਈ ਮੈਨੂੰ ਇਹ ਨਜ਼ਮ...ਹਰ ਸ਼ਬਦ ਨਿਮਰਤਾ ਦੀ ਹਾਮੀ ਭਰਦਾ ਹੈ! ਉੱਚੇ ਪਰਬਤ ਚਾਹੇ ਗਗਨ ਛੂਹਣ, ਪਰ ਹੀਰੇ, ਮਾਣਕ ਤਾਂ ਧਰਤੀ ਦੀ ਕੁੱਖ ਵਿੱਚ ਹੀ ਨੇ...ਕਮਾਲ ਦਾ ਖਿਆਲ ਹੈ!! ਹੋਰ ਪੋਸਟ ਕਰੋ ਐਸੀਆਂ ਨਜ਼ਮਾਂ... ਸਲਾਮ ਇਸ ਖ਼ਿਆਲ ਨੂੰ!
ਅਦਬ ਸਹਿਤ
ਤਮੰਨਾ